ਅਜੀਤ ਅਖਬਾਰ ਦੀ ਰਿਪੋਰਟ -“‘ਲਾਪਤਾ ਪੰਜਾਬ’ ਰਾਹੀਂ ਬਿਆਨ ਕੀਤੀ ਗਈ 1980-90 ਦੇ ਦਹਾਕੇ ‘ਚ ਹੋਏ ਸਰਕਾਰੀ ਜਬਰ ਦੀ ਦਾਸਤਾਨ|”
‘ਲਾਪਤਾ ਪੰਜਾਬ’ ਰਾਹੀਂ ਬਿਆਨ ਕੀਤੀ ਗਈ 1980-90 ਦੇ ਦਹਾਕੇ ‘ਚ ਹੋਏ ਸਰਕਾਰੀ ਜਬਰ ਦੀ ਦਾਸਤਾਨ ਅੰਮਿ੍ਤਸਰ, 7 ਜੁਲਾਈ (ਹਰਮਿੰਦਰ ਸਿੰਘ)¸ਪੰਜਾਬ ‘ਚ 1980-90 ਦੇ ਦਹਾਕੇ ਦੌਰਾਨ ਪੁਲਿਸ, ਸੁਰੱਖਿਆ ਬਲਾਂ ਅਤੇ ਫ਼ੌਜ ਵਲੋਂ ਲਾਪਤਾ ਕੀਤੇ ਗਏ ਅਤੇ ਮਾਰੇ ਗਏ ਲੋਕਾਂ ਦੀ ਜਨ ਹਿੱਤ ਪਟੀਸ਼ਨ ਸੁਪਰੀਮ ਕੋਰਟ ‘ਚ ਪਾਉਣ ਵਾਲੀ ਸੰਸਥਾ ਪੰਜਾਬ ਡਾਕੂਮੈਂਟਰੀ ਅਤੇ ਐਡਵੋਕੇਸੀ ਪ੍ਰੋਜੈਕਟ ਵਲੋਂ ਪੀੜਤ […]