ਲਾਪਤਾ ਪੰਜਾਬ ਆ ਰਹੀ ਹੈ ਅੰਮ੍ਰਿਤਸਰ ਵਿਚ।
ਆਪ ਜੀ ਨੂੰ ਮੋਹ ਭਰਿਆ ਸੱਦਾ ਹੈ ਡਾਕੂਮੈਂਟਰੀ ਫਿਲਮ ‘ਲਾਪਤਾ ਪੰਜਾਬ’ ਦੀ ਪ੍ਰਦਰਸ਼ਿਨੀ ਤੇ। ਏਹ ਇੱਕ 70 ਮਿੰਟ ਦੀ ਫਿਲਮ ਹੈ ਜੋ ਦਰਸਾਉਂਦੀ ਹੈ ਪੰਜਾਬ ਅੰਦਰ ਦਹਾਕਿਆਂ ਦੌਰਾਨ ਜਬਰੀ ਲਾਪਤਾ ਕਰਕੇ, ਗੈਰ ਕਾਨੂੰਨੀ ਹਿਰਾਸਤ ਵਿੱਚ ਹੋਈਆਂ ਮੌਤਾਂ ਅਤੇ ਚੁੱਪ ਚਾਪ ਸਸਕਾਰ ਦਿੱਤੇ ਜਾਣ ਦਾ ਸੱਚ। ਪੰਜਾਬ ਦੇ ਹਜਾਰਾਂ ਲੋਕ, ਜਿਨ੍ਹਾਂ ਵਿੱਚ ਬਹੁਤਾਤ ਸਿੱਖ ਹਨ, ਅਗਵਾ […]